December 01, 2025

ਖੂਬਸੂਰਤੀ ਵਾਲੀ ਅੱਖ/ Khoobsurati Wali Akh

ਜੇ ਖੂਬਸੂਰਤੀ ਵੇਖਣ ਵਾਲੀ ਅੱਖ ਹੋਏ
ਤਾਂ ਦੁਨੀਆਂ ਦਾ ਹਰ ਨਜ਼ਾਰਾ ਖੂਬਸੂਰਤ ਲੱਗਦਾ ਹੈ,
ਨਹੀਂ ਤਾਂ ਲੋਕ
ਖੂਬਸੂਰਤੀ ਨਾਲ ਡੁੱਬਦੀ ਸੁਨਿਹਰੀ ਸ਼ਾਮ ਨੂੰ ਵੀ
ਹਨੇਰਾ ਦੱਸਦੇ ਹਨ।



No comments:

Post a Comment

Please do not enter any spam link in the comment box.