Punjabi Poetry | Quote | Shayari | Kavita | Lok Rang
ਚਿੱਟੀ ਚਾਦਰ ਅਸਮਾਨ ਨੂੰ ਧਰਤੀ ਲਾਲ ਵਿਆਹੀ, ਹਰੇ ਰੰਗ ਫੁਲਕਾਰੀ ਉੱਤੇ ਰੁੱਤਾਂ ਨੇ ਖੁਸ਼ੀ ਮਨਾਈ। ਬਦਲਾਂ ਦਾ ਘੁੰਡ ਕੱਢ ਚੰਨ ਸੂਰਜ ਦੀ ਬਿੰਦੀ ਮੱਥੇ ਸਜਾਈ। ਇਸ਼ਕ ਦੀ ਰਸਮ ਸੀ, ਰੱਬ 'ਬਾਬਲ' ਨੇ ਸੱਜਣ, ਕਾਇਨਾਤ ਵਿਆਹੀ।
Please do not enter any spam link in the comment box.
No comments:
Post a Comment
Please do not enter any spam link in the comment box.