Punjabi Poetry | Quote | Shayari | Kavita | Lok Rang
“ਜਦੋਂ ਜਦੋਂ ਕੋਈ ਕਹੇਗਾ ਕਿ ਮਰਦ ਤੇ ਔਰਤ ਦੇ ਹਿਸਾਬ ਕਿਤਾਬ ‘ਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ, ਉਦੋਂ ਉਦੋਂ ਮੈਂ ਆਪਣੀ ਕਾਬਲੀਅਤ ਤੇ ਬਰਾਬਰ ਆਰਥਿਕ ਜ਼ਿੰਮੇਵਾਰੀ ਨਿਭਾ ਕੇ ਉਹਨਾਂ ਨੂੰ "ਬਰਾਬਰੀ" ਦਾ ਯਕੀਨ ਦਵਾਵਾਂਗੀ।”
ਬੋਲਣ ਦੇ ਨਾਲ ਨਾਲ ਕਰਕੇ ਵੀ ਦਿਖਾਓ।
Please do not enter any spam link in the comment box.
No comments:
Post a Comment
Please do not enter any spam link in the comment box.