August 21, 2020

ਅੱਖਰ ਰਾਜ਼ੀ / Akhar Raazi

ਲੱਖਾਂ ਅੱਖਰ
ਇੱਕ ਦਿਲ ਦੇ
ਮੁਹਤਾਜ਼ ਹੁੰਦੇ ਨੇ,
ਕੱਲ੍ਹ ਤੱਕ ਨਾ ਕਿਸੇ ਨੇ
ਦਿਲ ਸਮਝਿਆ
ਨਾ ਅੱਖਰ ਗੋਲੇ,
ਦਿਲ ਤੋਂ ਵੀ ਹਾਰੇ ਤੇ
ਜਾਨ ਨੂੰ ਵੀ ਮੌਤ ਉੱਡਾ ਲੈ ਗਈ,
ਕਿੰਨੀ ਸਦੀਆਂ ਬਾਅਦ ਹੋਏ
ਫ਼ੇਰ ਦਿਲ ਵੀ ਰਾਜ਼ੀ
ਤੇ ਅੱਖਰਾਂ ਦੇ
ਅਰਥ ਵੀ ਕਬੂਲ
ਅਤੇ ਰਾਜ਼ੀ,



No comments:

Post a Comment

Please do not enter any spam link in the comment box.