June 06, 2020

ਵਜੂਦ / Wajood

ਜਦ ਤੱਕ ਤੇਰੇ ਨਾਲ ਜੁੜੀ ਰਹੀ,
ਸੁੱਖ- ਸਾਂਦੀ ਸੀ,
ਵੱਖ ਕੀ ਹੋਈ ਟਾਹਣੀ ਤੋਂ ਪੱਤੇ ਵਾਂਗੂੰ,
ਮੇਰਾ ਵਜੂਦ ਫੇਰ ਹਵਾ 'ਚ
ਤੇਜ਼ ਵਹਾ ਨਾਲ ਉੱਚੀਆਂ ਉਡਾਰੀਆਂ
ਲਾ ਕੇ ਵੀ ਫੇਰ ਨਾ ਮਿਲਿਆ,
ਮੇਰਾ ਨਾ ਹੁਸਨ ਰਿਹਾ, ਨਾ ਆਪ,
ਸੁੱਕੇ ਪੱਤੇ ਵਾਂਗ ਵੱਖ ਹੋਈ
ਜਦ ਮੈੰ ਉਸ ਟਾਹਣੀ ਤੋਂ,

ਸੁਗਮ ਬਡਿਆਲ

No comments:

Post a Comment

Please do not enter any spam link in the comment box.

Featured Post

ਹਾਣ ਦਿਆਂ ਫੁੱਲਾਂ ਦੇ ਵੀ ਆਪ ਦੇ ਭਾਗ ਵੇ

ਹਾਣ ਦਿਆਂ ਫੁੱਲਾਂ ਦੇ ਵੀ ਆਪ ਦੇ ਨੇ ਭਾਗ ਵੇ ❤️🌸 ਕੁਝ ਹਸਤੀਆਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਹਾਜ਼ਰੀ ਹੀ ਰੂਹ ਨੂੰ ਚੈਨ ਦੇ ਜਾਂਦੀ ਹੈ। ਉਹ ਸਿਰਫ ਇਨਸਾਨ ਨਹੀਂ ਹੁ...

Popular Posts