Punjabi Poetry | Quote | Shayari | Kavita | Lok Rang - Sugam Badyal
ਜ਼ੁਲਮ ਬਹੁਤ ਸੀ,ਪਰ ਸਬਰ ਵੀ ਵਾਲ਼ਾ ਸੀ,
ਸੋਚਦੇ ਹੁੰਦੇ ਸੀ'ਖਾਸ ਵਕਤ ਆਵੇਗਾ!
ਕਾਲੇ ਨੵੇਰੇ ਦੀ ਰਾਤਸਵੇਰ ਨੂੰ ਛੁਪ ਜਾਣੀ
ਆਪੇ ਹੀ ਮਨੋਂ ਬਾਤਗੁੰਦ ਲਈ ਸੀ ਮੈਂ,
ਕੀ ਪਤਾ ਸੀ ਕਿ ਰੱਬਅੰਨ੍ਹਾ ਤਾਂ ਹੈ ਸੀ,
ਤੇ ਪਤਾ ਲੱਗਿਆਬੋਲ਼ਾ ਵੀ ਹੈ।
Please do not enter any spam link in the comment box.
No comments:
Post a Comment
Please do not enter any spam link in the comment box.