Punjabi Poetry | Quote | Shayari | Kavita | Lok Rang - Sugam Badyal
ਰੋਜ਼ ਸੋਚ ਕੇ ਬੈਠਦੀ ਹਾਂਕਿ ਉਸ ਦੀਆਂ ਵੀ ਕਹਿ ਸੁਣਾਂਜੋ ਉਹ ਲੋਕ ਕਦਰਾਂ ਵਾਲੇ ਨੇ
ਪਰ...ਕਦਰਾਂ ਸਭ ਤੋਂ ਵੀਰਾਨ ਜਾਪਦੀਆਂ ਨੇਕਿ ਅਸੀਂ ਦਿਨ ਓਸ ਹੀ ਤੇਰੇ ਕੋਲ ਆਵਾਂਗੇਜਿਸ ਦਿਨ ਮੇਰੇ ਆਪਣੇ ਛੱਡ ਜਾਣਗੇਜਿੰਦਗੀ ਵੀਰਾਨ ਕਰਕੇ
Please do not enter any spam link in the comment box.
No comments:
Post a Comment
Please do not enter any spam link in the comment box.