Punjabi Poetry | Quote | Shayari | Kavita | Lok Rang
ਮੈਂ ਵੇਖਿਆ, ਉਹਨਾਂ ਦਰਖਤਾਂ 'ਤੇ ਵੀ ਪੱਤੇ ਤੇਚਿੜੀਆਂ ਪਰਤ ਆਈਆਂਮੈਂ ਵੇਖਿਆ, ਹਵਾ 'ਚ ਵੀ ਖੁਸ਼ਬੋ ਫ਼ੇਰ ਮਹਿਕ ਉੱਠੀਮੈਂ ਵੇਖਿਆ, ਧਰਤੀ ਹਰਿਆਵਲ ਨਾਲ ਮੋਹ ਪਾ ਬੈਠ ਗਈਮੈਂ ਵੇਖਿਆ, ਜਖ਼ਮਾਂ ਦਾ ਠੀਕ ਹੋ ਜਾਣਾ,ਪਰ ਲੱਗਿਆ ਨਹੀਂ ਦਿਲ ਦਾ ਹਾਣੀ ਸੌਖਾਤੇ ਇੰਨਾ ਚੰਗਾ ਮਿਲ ਜਾਵੇ।
Please do not enter any spam link in the comment box.
No comments:
Post a Comment
Please do not enter any spam link in the comment box.